Info
ਆਓ ਅੱਪਾ ਇਕੱਠੇ ਹੋਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੀਏ, ਜਿੰਨੀਆਂ ਵੀ ਪੰਜਾਬ ਦੀ ਜਥੇਬੰਦੀਆਂ ਨੇ ਤੁਸੀਂ ਆਪਣੀ ਜਥੇਬੰਦੀਆਂ ਨੂੰ ਰਜਿਸਟਰਡ ਕਰਵਾਓ ਅਸੀਂ ਤੁਹਾਡੀ ਆਵਾਜ਼ ਪੁਰੀ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਦੀ ਕਰਾਂਗੇ। ਤੁਸੀਂ ਆਪਣੀ ਜਥੇਬੰਦੀ ਨੂੰ "ਇਕ ਪੰਜਾਬ ਸਭ ਦੀ ਇਕੋ ਆਵਾਜ਼" ਐਸੋਸੀਏਸ਼ਨ ਵਿਚ ਰਜਿਸਟਰਡ ਕਰਵਾਓ। ਰਜਿਸਟਰਡ ਕਰਵਾਓ free membership ਪਾਓ। ਆਓ ਅੱਪਾ ਇਕੱਠੇ ਹੋਕੇ ਆਪਣੇ ਪੰਜਾਬ ਦੇ ਹੱਕਾ ਦੀ ਰਾਖੀ ਕਰੀਏ
ਪੰਜਾਬ ਦੇ ਵਿੱਚ ਕਾਫ਼ੀ ਸਕੂਲ ਨੇ ਪ੍ਰਾਈਵੇਟ ਜਿਹੜੇ ਕਹਿੰਦੇ ਨੇ ਬੱਚਿਆਂ ਨੂੰ ਪੰਜਾਬੀ ਨਾ ਬੋਲੋ ਤੇ ਉਹਦੇ ਲਈ ਜਿਹੜੀ ਜਥੇਬੰਦੀਆਂ ਅਵਾਜ਼ ਉਠਾਉਂਦੀਆਂ ਨੇ ਜਾਂ ਜਿਹੜੇ ਰਾਈਟਰ ਨੇ ਪੰਜਾਬੀ ਦੇ ਸੱਭਿਆਚਾਰ ਲਿਖਦੇ ਨੇ ਜਾਂ ਜਿਹੜੇ ਸੱਭਿਆਚਾਰ ਗਾਉਂਦੇ ਨੇ ਸਿੰਗਰ ਨੇ ਉਹ ਵੀ ਇਹਦੇ 'ਚ ਮੈਂਬਰ ਬਣ ਸਕਦੇ ਹਨ ਮੈਂਬਰਸ਼ਿਪ ਇਹਦੀ ਫ੍ਰੀ ਹੈਗੀ ਹੈ ਹਰੇਕ ਸਾਲ ਜਿਹੜੇ ਅਵਾਜ਼ ਉਠਾਉਂਦੇ ਨੇ ਪੰਜਾਬ ਦੇ ਹੱਕਾਂ ਲਈ ਉਨ੍ਹਾਂ ਦਾ ਹੌਸਲਾ ਵਧਾਇਆ ਜਾਇਆ ਕਰੂਗਾ ਅਵਾਰਡ ਸ਼ੋ ਰਾਹੀ ਇਸ ਐਸੋਸੀਏਸ਼ਨ ਦਾ aim ਇਹੀ ਹੈ ਕਿ ਜਥੇਬੰਦੀਆਂ ਦਾ ਹੌਸਲਾ ਵਧਾਉਣਾ ਕਿਸਾਨ ਜਥੇਬੰਦੀਆਂ ਦੀ ਤੇ ਮਜ਼ਦੂਰ ਜਥੇਬੰਦੀਆਂ ਦੀ ਅਵਾਜ਼ ਪੂਰੀ ਦੁਨੀਆ ਚ ਪਹੁੰਚ ਦੀ ਕਰਨੀ
info@onepunjabonevoice.com, Call:+1510 949 7427